Thursday, February 13, 2014

ਜੰਮੂ ਕਸ਼ਮੀਰ ਚ ਪਾਕਿ ਅਤੇ ਚੀਨ ਦਾ ਗੈਰ ਕਾਨੂੰਨੀ ਕਬਜ਼ਾ : ਭਾਰਤ

ਨਵੀਂ ਦਿੱਲੀ, ਭਾਰਤ ਨੇ ਵੀਰਵਾਰ ਨੂੰ ਦਾਅਵਾ ਕੀਤਾ ਹੈ ਕਿ ਜੰਮੂ ਕਸ਼ਮੀਰ ਵਿਚ ਤਕਰੀਬਨ 78,000 ਵਰਗ ਕਿਲੋਮੀਟਰ ਭਾਰਤੀ ਖੇਤਰ ਤੇ ਪਾਕਿਸਤਾਨ ਅਤੇ ਲਗਭਗ 38,000 ਵਰਗ ਕਿਲੋਮੀਟਰ ਖੇਤਰ ਤੇ ਚੀਨ ਨੇ ਗੈਰ ਕਾਨੂੰਨੀ ਕਬਜ਼ਾ ਕਰ ਕੇ ਰੱਖਿਆ ਹੈ। ਵਿਦੇਸ਼ ਰਾਜ ਮੰਤਰੀ ਈ. ਅਹਿਮਦ ਨੇ ਸੀ. ਐਮ. ਰਮੇਸ਼ ਦੇ ਸਵਾਲ ਦੇ ਲਿਖਤੀ ਜਵਾਬ ਚ ਰਾਜ ਸਭਾ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਸਾਲ 1963

Read Full Story: http://www.punjabinfoline.com/story/22434