Tuesday, February 4, 2014

ਚਾਹਾਂ ਤਾਂ ਕੇਜਰੀਵਾਲ ਨੂੰ ਜੇਲ ਭੇਜ ਸਕਦਾ ਹਾਂ- ਮੁਲਾਇਮ

ਗੋਂਡਾ, ਸਮਾਜਵਾਦੀ ਪਾਰਟੀ ਦੇ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਨੇ ਗੋਂਡਾ ਚ ਪਾਰਟੀ ਦੀ ਰੈਲੀ ਦੌਰਾਨ ਆਪਣੇ ਭਾਸ਼ਣ ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਸਿੱਧਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕੀ ਦੇਸ਼ ਦੇ ਸਾਰੇ ਨੇਤਾ ਭ੍ਰਿਸ਼ਟ ਹਨ ਅਤੇ ਸਿਰਫ ਸੂਚੀ ਜਾਰੀ ਕਰਨ ਵਾਲਾ ਹੀ ਈਮਾਨਦਾਰ ਹੈ? ਅਸੀਂ ਤਾਂ ਮੁਕੱਦਮਾ ਨਹੀਂ ਕਰਨਾ ਚਾਹੁੰਦੇ, ਨਹੀਂ ਤਾਂ ਉਨ੍ਹਾਂ ਨੂੰ ਜੇਲ ਭੇਜ �

Read Full Story: http://www.punjabinfoline.com/story/22265