Saturday, February 15, 2014

ਭ੍ਰਿਸ਼ਟਾਚਾਰ ਰੋਕੂ ਬਿੱਲ ਪਾਸ ਨਹੀਂ ਹੋਣ ਦੇ ਰਹੀ ਭਾਜਪਾ : ਰਾਹੁਲ

ਬੇਲਗਾਮ, ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਭਾਜਪਾ ਤੇ ਦੋਸ਼ ਲਾਇਆ ਕਿ ਉਹ ਸੰਸਦ ਵਿਚ ਭ੍ਰਿਸ਼ਟਾਚਾਰ ਰੋਕੂ ਬਿੱਲ ਪਾਸ ਨਹੀਂ ਹੋਣ ਦੇ ਰਹੀ ਹੈ, ਜੋ ਕਿ ਸਰਕਾਰ ਦੇ ਭ੍ਰਿਸ਼ਟਾਚਾਰ ਰੋਕੂ ਢਾਂਚੇ ਦਾ ਹਿੱਸਾ ਹੈ। 6 ਬਿੱਲਾਂ ਨੂੰ ਪਾਸ ਕਰਾਉਣ ਤੇ ਜ਼ੋਰ ਦੇਣ ਵਾਲੇ ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਸੰਸਦ ਵਿਚ ਰੋਕਿਆ ਜਾ ਰਿਹਾ ਹੈ। ਕੌਣ ਰੋਕ ਰਿਹਾ ਹੈ? ਇਸ ਨੂੰ ਭਾਜਪਾ ਰੋਕ ਰਹੀ �

Read Full Story: http://www.punjabinfoline.com/story/22471