Wednesday, February 12, 2014

ਅਮਰੀਕਾ, ਭਾਰਤ ਨਾਲ ਵਪਾਰ ਦੀਆਂ ਸੰਭਾਵਨਾਵਾਂ ਦੀ ਵਰਤੋਂ ਪ੍ਰਤੀ ਵਚਨਬੱਧ

ਵਾਸ਼ਿੰਗਟਨ, ਅਮਰੀਕਾ ਵਲੋਂ ਭਾਰਤ ਨੂੰ ਭੇਦ-ਭਾਵਪੂਰਨ ਸੂਰਜੀ ਨੀਤੀ ਲਈ ਵਿਸ਼ਵ ਵਪਾਰ ਸੰਗਠਨ ਚ ਘਸੀਟਣ ਦੇ ਬਾਵਜੂਦ, ਓਬਾਮਾ ਪ੍ਰਸ਼ਾਸਨ ਆਪਣੀ ਵਚਨਬੱਧਤਾ ਤੇ ਕਾਇਮ ਹੈ ਕਿ ਦੋ-ਪੱਖੀ ਵਪਾਰ ਦੀਆਂ ਸਾਰੀਆਂ ਸੰਭਾਵਨਾਵਾਂ ਦੀ ਵਰਤੋਂ ਕੀਤੀ ਜਾਵੇਗੀ। ਅਮਰੀਕਾ ਵਪਾਰ ਪ੍ਰਤੀਨਿਧੀ ਮਾਈਕ ਫਰੋਮੈਨ ਨੇ ਕਿਹਾ, ਸਾਡਾ ਭਾਰਤ ਨਾਲ ਮਜ਼ਬੂਤ ਵਪਾਰ ਅਤੇ ਨਿਵੇਸ਼ ਸੰਬੰਧ ਹੈ ਅਤੇ ਅਸੀਂ ਦੋਵੇਂ ਇਨ੍ਹਾਂ ਪੂਰੀ�

Read Full Story: http://www.punjabinfoline.com/story/22408