Wednesday, February 5, 2014

ਜਨਾਰਦਨ ਦੇ ਬਿਆਨ ਤੇ ਰੁਖ ਸਪੱਸ਼ਟ ਕਰੇ ਕਾਂਗਰਸ- ਮਾਇਆਵਤੀ

ਨਵੀਂ ਦਿੱਲੀ, ਕਾਂਗਰਸ ਦੇ ਨੇਤਾ ਜਨਾਰਦਨ ਦਿਵੇਦੀ ਦੇ ਜਾਤੀ ਆਧਾਰਤ ਰਾਖਵਾਂਕਰਨ ਦੇ ਵਿਰੋਧ ਨੂੰ ਲੈ ਕੇ ਦਿੱਤੇ ਗਏ ਬਿਆਨ ਲਈ ਉਨ੍ਹਾਂ ਦੀ ਆਲੋਚਨਾ ਕਰਦੇ ਹੋਏ ਬਸਪਾ ਪ੍ਰਮੁੱਖ ਮਾਇਆਵਤੀ ਨੇ ਬੁੱਧਵਾਰ ਨੂੰ ਮੰਗ ਕੀਤੀ ਕਿ ਇਸ ਮੁੱਦੇ ਤੇ ਕਾਂਗਰਸ ਨੂੰ ਆਪਣਾ ਰੁਖ ਸਪੱਸ਼ਟ ਕਰਨਾ ਚਾਹੀਦਾ ਹੈ। ਮਾਇਆਵਤੀ ਨੇ ਸੰਸਦ ਕੰਪਲੈਕਸ ਚ ਕਿਹਾ, ਇਕ ਸੀਨੀਅਰ ਕਾਂਗਰਸ ਨੇਤਾ ਨੇ ਰਾਖਵਾਂਕਰਨ ਤੇ ਬਿਆਨ ਦਿੱ�

Read Full Story: http://www.punjabinfoline.com/story/22298