Saturday, February 15, 2014

ਕੇਜਰੀਵਾਲ ਦੀ ਅਗਵਾਈ ਚ ਲੋਕ ਸਭਾ ਚੋਣਾਂ ਲੜੇਗੀ ਆਪ

ਨਵੀਂ ਦਿੱਲੀ, ਅਰਵਿੰਦ ਕੇਜਰੀਵਾਲ ਦੇ ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਆਪ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ ਉਹ ਲੋਕ ਸਭਾ ਦੀਆਂ ਚੋਣਾਂ ਕੇਜਰੀਵਾਲ ਦੀ ਅਗਵਾਈ ਚ ਲੜੇਗੀ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਕਾਂਗਰਸ ਅਤੇ ਭਾਜਪਾ ਦੇ ਵਿਰੋਧ ਕਾਰਣ ਦਿੱਲੀ ਵਿਧਾਨ ਸਭਾ ਵਿਚ ਲੋਕਪਾਲ ਬਿੱਲ ਪੇਸ਼ ਕਰਨ ਵਿਚ ਅਸਫਲ ਰਹਿਣ ਤੋਂ ਕੁਝ ਹੀ ਦੇਰ ਬਾਅਦ ਆਪਣੇ ਅਹੁਦੇ ਤੋਂ ਅ�

Read Full Story: http://www.punjabinfoline.com/story/22469