Saturday, February 15, 2014

ਕੇਜਰੀਵਾਲ ਦਾ ਕਦਮ : ਕਿੰਨਾ ਸਹੀ, ਕਿੰਨਾ ਗਲਤ

ਨਵੀਂ ਦਿੱਲੀ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਲੋਕਾਂ ਦਰਮਿਆਨ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਿਆਸਤ ਵਿਚ ਚਿੱਕੜ ਤੇ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖਤਮ ਕਰਨ ਦਾ ਸੰਕਲਪ ਲੈ ਕੇ ਦਿੱਲੀ ਦੀ ਸਿਆਸਤ ਦਾ ਚਿਹਰਾ ਬਦਲਣ ਨਿਕਲੇ ਅਰਵਿੰਦ ਕੇਜਰੀਵਾਲ ਨੇ ਜਿਸ ਤਰੀਕੇ ਨਾਲ ਸਿਆਸਤ ਦੇ ਗਲਿਆਰਿਆਂ ਤਕ ਰਾਹ ਬਣਾਈ ਸੀ, ਧੂੰਆਂਧਾਰ ਅੰਦਾਜ਼ ਚ ਖ�

Read Full Story: http://www.punjabinfoline.com/story/22462