Monday, February 17, 2014

ਕੇਜਰੀਵਾਲ ਚ ਪ੍ਰਸ਼ਾਸਨਕ ਸਮਰੱਥਾ ਦੀ ਕਮੀ : ਨਾਰਾਇਣਸਾਮੀ

ਪੁੱਡੁਚੇਰੀ, ਦਿੱਲੀ ਦੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਆਮ ਆਦਮੀ ਪਾਰਟੀ ਦੇ ਨੇਤਾ ਅਰਵਿੰਦ ਕੇਜਰੀਵਾਲ ਦੀ ਅਲੋਚਨਾ ਕਰਦੇ ਹੋਏ ਕੇਂਦਰੀ ਮੰਤਰੀ ਵੀ. ਨਾਰਾਇਣਸਾਮੀ ਨੇ ਐਤਵਾਰ ਨੂੰ ਕਿਹਾ ਕਿ ਕੇਜਰੀਵਾਲ ਚ ਰਾਜਨੀਤਕ ਅਤੇ ਪ੍ਰਸ਼ਾਸਨਿਕ ਸਮਰੱਥਾ ਦੀ ਕਮੀ ਹੈ ਅਤੇ ਆਪਣੀ ਅਸਮਰੱਥਾ ਨੂੰ ਲੁਕਾਉਣ ਲਈ ਡਰਾਮਾ ਕਰ ਰਹੇ ਹਨ।
ਨਾਰਾਇਣਸਾਮੀ ਨੇ ਇਥੇ ਇਕ ਪੱਤਰਕਾਰ ਸੰਮੇਲਨ ਚ ਕਿਹਾ ਕ�

Read Full Story: http://www.punjabinfoline.com/story/22480