Tuesday, February 4, 2014

ਪੰਜਾਬ ਚ ਬਿਜਲੀ ਦੇ ਰੇਟ ਵਧਣਗੇ

ਲੁਧਿਆਣਾ, ਰੈਗੂਲੇਟਰੀ ਕਮਿਸ਼ਨ ਦੀ ਚੇਅਰਪਰਸਨ ਰੋਮਿਲਾ ਦੂਬੇ ਨੇ ਇਹ ਸੰਕੇਤ ਦਿੱਤੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਰਾਜ ਵਿਚ ਬਿਜਲੀ ਦੇ ਰੇਟ ਵਧ ਸਕਦੇ ਹਨ ਪਰ ਕਿੰਨੇ ਵਧਣਗੇ, ਹਾਲੇ ਕੁਝ ਤੈਅ ਨਹੀਂ ਹੋਇਆ ਹੈ। ਇਸ ਸੰਬੰਧੀ ਅੰਤਿਮ ਫੈਸਲਾ ਤਾਂ ਬਿਜਲੀ ਦੇ ਰੇਟ ਵਧਾਉਣ ਸੰਬੰਧੀ ਮੰਗੇ ਜਾ ਰਹੇ ਸੁਝਾਵਾਂ ਅਤੇ ਇਤਰਾਜ਼ ਆਉਣ ਦੇ ਬਾਅਦ ਹੀ ਲਿਆ ਜਾਵੇਗਾ। ਰੋਮਿਲਾ ਦੂਬੇ ਅੱਜ ਇਥੇ ਪਾਵਰਕਾਮ ਦੇ ਕੇ

Read Full Story: http://www.punjabinfoline.com/story/22273