Monday, February 10, 2014

ਬੇਘਰ ਕੀਤੇ ਗਏ ਈਸਾਈ ਪਰਿਵਾਰਾਂ ਨੂੰ ਨਹੀਂ ਮਿਲ ਰਹੀ ਪਾਕਿਸਤਾਨ ਸਰਕਾਰ ਤੋਂ ਕੋਈ ਮਦਦ

ਲਾਹੌਰ, ਪਾਕਿਸਤਾਨ ਦੇ ਪੰਜਾਬ ਸੂਬੇ ਚ ਇਕ ਈਸਾਈ ਨੌਜਵਾਨ ਦੇ ਮੁਸਲਮਾਨ ਮਹਿਲਾ ਨਾਲ ਵਿਆਹ ਕਰਨ ਤੋਂ ਬਾਅਦ ਬੇਘਰ ਕੀਤੇ ਗਏ 4 ਈਸਾਈ ਪਰਿਵਾਰਾਂ ਨੂੰ ਆਪਣੇ ਗ੍ਰਹਿ ਨਗਰ ਚ ਮੁੜ ਵਸੇਬੇ ਦੀ ਉਨਾਂ ਦੀ ਕੋਸ਼ਿਸ ਚ ਪ੍ਰਸ਼ਾਸਨ ਤੋਂ ਹੁਣ ਤੱਕ ਕੋਈ ਮਦਦ ਨਹੀਂ ਮਿਲੀ ਹੈ। ਪਿਛਲੇ ਸਾਲ ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨਾਲ ਮਾਰ-ਕੁੱਟ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਆਪਣਾ ਘਰ ਛੱਡਣ ਲਈ ਮਜ਼ਬੂਰ ਕੀਤਾ ਗ�

Read Full Story: http://www.punjabinfoline.com/story/22364