Tuesday, February 4, 2014

ਤੀਜੇ ਮੋਰਚੇ ਦਾ ਰੌਲਾ ਜਿੰਨਾ ਵਧੇਗਾ ਮੋਦੀ ਸਰਕਾਰ ਬਣਨ ਦੀ ਇੱਛਾ ਓਨੀ ਮਜ਼ਬੂਤ ਹੋਵੇਗੀ : ਜੇਤਲੀ

ਭਾਜਪਾ ਨੇ ਤੀਜੇ ਮੋਰਚੇ ਦੀ ਚਰਚਾ ਨੂੰ ਜਦ (ਯੂ) ਅਤੇ ਸਪਾ ਵਰਗੀਆਂ ਪਾਰਟੀਆਂ ਦਾ ਰੌਲਾ ਦੱਸਦੇ ਹੋਏ ਸੋਮਵਾਰ ਕਿਹਾ ਕਿ ਇਹ ਜਿੰਨਾ ਜ਼ਿਆਦਾ ਵਧੇਗਾ, ਨਰਿੰਦਰ ਮੋਦੀ ਦੀ ਅਗਵਾਈ ਵਿਚ ਰਾਜਗ ਸਰਕਾਰ ਬਣਾਉਣ ਦੀ ਲੋਕਾਂ ਦੀ ਇੱਛਾ ਓਨੀ ਹੀ ਮਜ਼ਬੂਤ ਹੋਵੇਗੀ।
ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਤਲੀ ਨੇ ਕਿਹਾ ਕਿ ਕੀ ਤੀਜਾ ਮੋਰਚਾ ਵਾਪਸ ਆ ਗਿਆ? ਤੀਜੇ ਮੋਰਚੇ ਦੇ ਵਿਚਾਰ ਨੂੰ ਕੌਣ ਧੱਕ ਰਿ�

Read Full Story: http://www.punjabinfoline.com/story/22269