Monday, February 3, 2014

ਭਾਰਤੀ ਮਿਊਜ਼ੀਅਮਾਂ ਨੂੰ ਆਪਣੀ ਭੂਮਿਕਾ ਚ ਕਰਨੀ ਪਵੇਗੀ ਤਬਦੀਲੀ : ਮਨਮੋਹਨ

ਕੋਲਕਾਤਾ, ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਭਾਰਤੀ ਮਿਊਜ਼ੀਅਮਾਂ ਨੂੰ ਦੁਨੀਆ ਵਿਚ ਹੋ ਰਹੀਆਂ ਤਬਦੀਲੀਆਂ ਮੁਤਾਬਕ ਆਪਣੇ-ਆਪ ਨੂੰ ਢਾਲਣਾ ਹੋਵੇਗਾ। ਡਾ. ਸਿੰਘ ਨੇ ਕੋਲਕਾਤਾ ਸਥਿਤ ਇੰਡੀਅਨ ਮਿਊਜ਼ੀਅਮ ਦੇ 200 ਸਾਲ ਪੂਰੇ ਹੋਣ ਦੇ ਸਬੰਧ ਵਿਚ ਆਯੋਜਿਤ ਇਕ ਸਮਾਗਮ ਦਾ ਉਦਘਾਟਨ ਕਰਨ ਪਿੱਛੋਂ ਕਿਹਾ ਕਿ 19ਵੀਂ ਸਦੀ ਤਕ ਮਿਊਜ਼ੀਅਮਾਂ ਦਾ ਅਰਥ ਪੁਰਾਣੀਆਂ ਵਸਤਾਂ, ਇਤਿਹਾਸਕ ਦਸਤਾਵੇਜ਼ਾਂ

Read Full Story: http://www.punjabinfoline.com/story/22248