Wednesday, February 5, 2014

ਕਸ਼ਮੀਰ ਮੁੱਦੇ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਾਰਟੀਆਂ : ਗਿਲਾਨੀ

ਸ਼੍ਰੀਨਗਰ, ਹੁਰੀਅਤ ਦੇ ਕੱਟਰਪੰਥੀ ਧੜੇ ਦੇ ਨੇਤਾ ਸੈਯਦ ਅਲੀ ਸ਼ਾਹ ਗਿਲਾਨੀ ਨੇ ਮੰਗਲਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਚ ਨਵੀਆਂ ਪ੍ਰਸ਼ਾਸਨਿਕ ਇਕਾਇਆਂ ਦਾ ਨਿਰਮਾਣ ਇਕ ਆਮ ਪ੍ਰਸ਼ਾਸਨਿਕ ਕਾਰਵਾਈ ਹੈ ਪਰ ਮੁੱਖ ਧਾਰਾ ਦੇ ਰਾਜਨੀਤਿਕ ਦਲ ਇਸ ਦਾ ਇਸਤੇਮਾਲ ਕਸ਼ਮੀਰ ਦੇ ਮੁੱਦੇ ਤੋਂ ਲੋਕਾਂ ਦਾ ਧਿਆਨ ਹਟਾਉਣ ਦੇ ਲਈ ਕਰ ਰਹੇ ਹਨ। ਹੁਰੀਅਤ ਦੇ ਇਕ ਬੁਲਾਰੇ ਦੇ ਅਨੁਸਾਰ ਗਿਲਾਨੀ ਨੇ ਕਿਹਾ ਕਿ ਹਾਲਾਂਕਿ

Read Full Story: http://www.punjabinfoline.com/story/22284