Monday, February 10, 2014

ਕੇਜਰੀਵਾਲ ਦਿੱਲੀ ਦਾ ਗੰਦਾ ਪਾਣੀ ਰੋਕਣ ਨਹੀਂ ਤਾਂ ਗੰਗਾ ਦਾ ਪਾਣੀ ਨਹੀਂ ਦਿਆਂਗੇ

ਲਖਨਊ, ਸੂਬੇ ਦੇ ਸਿੰਚਾਈ ਅਤੇ ਸਹਿਕਾਰਤਾ ਤੇ ਲੋਕ ਨਿਰਮਾਣ ਮੰਤਰੀ ਸ਼ਿਵਪਾਲ ਸਿੰਘ ਯਾਦਵ ਨੇ ਦਿੱਲੀ ਸਰਕਾਰ ਨੂੰ ਨੋਟਿਸ ਭੇਜਿਆ ਹੈ। ਉਨ੍ਹਾਂ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਹੈ ਕਿ ਸਰਕਾਰ ਯਮੁਨਾ ਵਿਚ ਵਹਿਣ ਵਾਲੇ ਗੰਦੇ ਪਾਣੀ ਨੂੰ ਰੋਕੇ ਨਹੀਂ ਤਾਂ ਉਹ ਦਿੱਲੀ ਨੂੰ ਗੰਗਾ ਨਦੀ ਤੋਂ 400 ਕਿਊਸਿਕ ਪੀਣ ਯੋਗ ਪਾਣੀ ਦੇਣਾ ਬੰਦ ਕਰ ਦੇਣਗੇ ਕਿਉਂਕਿ ਉਨ੍ਹਾਂ ਦੀ ਪਹਿਲ ਮਥੁਰਾ ਤੇ ਆਗਰ

Read Full Story: http://www.punjabinfoline.com/story/22354