Friday, February 14, 2014

ਉਸ ਤੋਂ ਪ੍ਰਧਾਨਗੀ ਤੇ ਮੁੱਖ ਮੰਤਰੀ ਦੀ ਕੁਰਸੀ ਖੁੱਸੀ : ਬਾਦਲ

ਮਲੋਟ, ਕੈਪਟਨ ਅਮਰਿੰਦਰ ਸਿੰਘ ਦੀ ਬਦਲਾਖੋਰੀ ਵਾਲੀ ਸਿਆਸਤ, ਝੂਠ ਬੋਲਣ ਅਤੇ ਵਿਰੋਧੀਆਂ ਤੇ ਉੂਲ-ਜਲੂਲ ਦੋਸ਼ ਲਾਉਣ ਦੀ ਆਦਤ ਕਾਰਨ ਹੀ ਉਸ ਦੀ ਕਾਂਗਰਸ ਪਾਰਟੀ ਦੀ ਸੂਬਾ ਪ੍ਰਧਾਨਗੀ ਅਤੇ ਮੁੱਖ ਮੰਤਰੀ ਦੀ ਕੁਰਸੀ ਖੁੱਸੀ ਹੈ। ਇਹ ਪ੍ਰਗਟਾਵਾ ਅੱਜ ਲਾਲਬਾਈ ਵਿਖੇ ਸਵਰਨਸੁਧਾ ਜੈਨ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆ

Read Full Story: http://www.punjabinfoline.com/story/22444