Thursday, February 13, 2014

ਰੇਲ ਬਜਟ ਦੀਆਂ ਕਾਪੀਆਂ ਪਾੜੀਆਂ

ਨਵੀਂ ਦਿੱਲੀ, ਸੰਸਦ ਦੇ ਦੋਵਾਂ ਹਾਊਸਾਂ ਚ ਤੇਲੰਗਾਨਾ ਸਮੇਤ ਕਈ ਮੁੱਦਿਆਂ ਤੇ ਬੁੱਧਵਾਰ ਭਾਰੀ ਹੰਗਾਮੇ ਕਾਰਨ 6ਵੇਂ ਦਿਨ ਵੀ ਪ੍ਰਸ਼ਨਕਾਲ ਨਹੀਂ ਹੋ ਸਕਿਆ ਅਤੇ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਨੂੰ ਪੂਰੇ ਦਿਨ ਲਈ ਮੁਲਤਵੀ ਕਰਨਾ ਪਿਆ। ਲੋਕ ਸਭਾ ਵਿਚ ਪ੍ਰਸ਼ਨਕਾਲ ਮੁਲਤਵੀ ਹੋਣ ਪਿਛੋਂ 12 ਵਜੇ ਜਦੋਂ ਰੇਲ ਮੰਤਰੀ ਮਲਿਕ ਅਰਜੁਨ ਖੜਗੇ ਨੇ ਅੰਤ੍ਰਿਮ ਰੇਲ ਬਜਟ ਪੇਸ਼ ਕੀਤਾ ਤਾਂ ਵਿਰੋਧੀ ਮੈਂਬ�

Read Full Story: http://www.punjabinfoline.com/story/22419