Saturday, February 8, 2014

ਫੂਡ ਸਫੇਟੀ ਐਕਟ ਲਾਗੂ ਨਾ ਹੋਂ ਤੇ ਅਨਿਲ ਜੋਸ਼ੀ ਦਾ ਧੰਨਵਾਦ

ਪੰਜਾਬ ਵਿਚ ਫੂਡ ਸੇਫਟੀ ਐਕਟ ਲਾਗੂ ਨਾ ਹੋਣ ਤੇ ਅੰਮ੍ਰਿਤਸਰ ਦੀਆਂ ਸਾਰਿਆਂ ਪ੍ਰਮੁਖ ਐਸੋਸੀਏਸ਼ਨਾਂ ਨੇ ਪਦ-ਅਧਿਕਾਰੀਆਂ ਨੇ ਖੁਸ਼ੀ ਜਤਾਈ ਅਤੇ ਇਸ ਲਈ ਪੰਜਾਬ ਦੇ ਸਥਾਨਕ ਸਰਕਾਰਾ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੂੰ ਮਿਲ ਕੇ ਧੰਨਵਾਦ ਕੀਤਾ ਅਤੇ ਸਮੂਹ ਐਸੋਸੀਏਸ਼ਨਾ ਵਲੋਂ ਸਾਂਝੇ ਤੋਰ ਤੇ ਸ਼੍ਰੀ ਜੋਸ਼ੀ ਨੂੰ ਸਨਮਾਨਿਤ ਕੀਤਾ ਗਿਆ l ਇਸ ਮੋਕੇ ਪ੍ਰਧਾਨ ਅਜੇ ਮਹਿਰਾ ਨੇ ਸਮੂਹ

Read Full Story: http://www.punjabinfoline.com/story/22339