Saturday, February 15, 2014

ਜੋ ਵੀ ਸਥਿਤੀ ਆਏਗੀ ਖੁਸ਼ੀ-ਖੁਸ਼ੀ ਸਵੀਕਾਰ ਕਰਾਂਗੇ: ਹਰਸ਼ਵਰਧਨ

ਨਵੀਂ ਦਿੱਲੀ, ਦਿੱਲੀ ਚ ਆਮ ਆਦਮੀ ਪਾਰਟੀ ਦੀ ਸਰਕਾਰ ਡਿੱਗਣ ਤੋਂ ਬਾਅਦ ਭਾਜਪਾ ਨੇ ਕਿਹਾ ਕਿ ਉਸ ਦੇ ਲਈ ਸਾਰੇ ਬਦਲ ਖੁੱਲੇ ਹਨ ਅਤੇ ਜੋ ਵੀ ਸਥਿਤੀ ਆਵੇਗੀ ਉਹ ਉਸ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰਨ ਨੂੰ ਤਿਆਰ ਹੈ। ਚੋਣਾਂ ਚ ਸਹਿਯੋਗੀ ਅਕਾਲੀ ਦਲ ਨਾਲ ਮਿਲ ਕੇ 34 ਸੀਟਾਂ ਪ੍ਰਾਪਤ ਕਰਕੇ ਸਭ ਤੋਂ ਵੱਡੀ ਪਾਰਟੀ ਦੇ ਰੂਪ ਚ ਉੱਭਰੀ ਭਾਜਪਾ ਦੇ ਨੇਤਾ ਹਰਸ਼ਵਰਧਨ ਨੇ ਕਿਹਾ ਕਿ ਚੋਣਾਂ ਨੂੰ ਤਿੰਨ ਮਹੀਨੇ ਹੀ �

Read Full Story: http://www.punjabinfoline.com/story/22475