Friday, February 7, 2014

ਸਪਾ ਦੀ ਤੀਜੇ ਮੋਰਚੇ ਲਈ ਕੋਈ ਸ਼ਰਤ ਨਹੀਂ : ਮੁਲਾਇਮ

ਮੈਨਪੁਰੀ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਮੁਲਾਇਮ ਸਿੰਘ ਯਾਦਵ ਨੇ ਕਿਹਾ ਹੈ ਕਿ ਤੀਜੇ ਮੋਰਚੇ ਦੇ ਗਠਨ ਲਈ ਸਪਾ ਦੀ ਕੋਈ ਸ਼ਰਤ ਨਹੀਂ ਹੈ। ਯਾਦਵ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਤੀਜੇ ਮੋਰਚੇ ਦੀ ਸਰਕਾਰ ਹੀ ਬਣੇਗੀ ਅਤੇ ਸਪਾ ਦੀ ਉਸ ਵਿਚ ਮੁੱਖ ਭੂਮਿਕਾ ਹੋਵੇਗੀ। ਉਨ੍ਹਾਂ ਵੀਰਵਾਰ ਇਥੇ ਚੌਧਰੀ ਨੱਥੂ ਸਿੰਘ ਕਾਲਜ ਵਿਚ ਬੀ. ਟੀ. ਸੀ. ਵਿਭਾਗ ਦਾ ਉਦਘਾਟਨ ਕਰਨ ਤੋਂ ਬਾਅਦ ਇਕ �

Read Full Story: http://www.punjabinfoline.com/story/22325