Saturday, February 15, 2014

ਸੰਸਦ ਚ ਹੰਗਾਮਾ ਕਰਨ ਵਾਲਿਆਂ ਨੂੰ ਬਰਖਾਸਤ ਕਿਉਂ ਨਹੀਂ ਕਰਦੇ ਪ੍ਰਧਾਨ ਮੰਤਰੀ : ਅਡਵਾਨੀ

ਨਵੀਂ ਦਿੱਲੀ, ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਸੰਸਦ ਚ ਸ਼ਰਮਨਾਕ ਕਾਰਾ ਹੋਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨ ਲਈ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਖਤ ਆਲੋਚਨਾ ਕੀਤੀ ਤੇ ਕਿਹਾ ਕਿ ਉਹ ਇਸ ਨਾਲ ਦੁਖੀ ਹੋਣ ਦੀ ਗੱਲ ਤਾਂ ਕਰਦੇ ਹਨ ਪਰ ਆਸਣ ਦੇ ਸਾਹਮਣੇ ਹੰਗਾਮਾ ਕਰਨ ਵਾਲੇ ਆਪਣੇ ਮੰਤਰੀਆਂ ਨੂੰ ਬਰਖਾਸਤ ਨਹੀਂ ਕਰਦੇ। ਅਡਵਾਨੀ ਨੇ ਕਿਹਾ ਕਿ ਕੀ ਕੋਈ ਪ੍ਰਧਾਨ ਮੰਤਰੀ ਨੂੰ ਇਹ ਦੱਸਣ ਵ�

Read Full Story: http://www.punjabinfoline.com/story/22464