Monday, February 10, 2014

ਮੋਦੀ ਤੱਥਾਂ ਨਾਲ ਫਰਜ਼ੀ ਮੁਕਾਬਲਾ ਕਰਦਾ ਹੈ : ਚਿਦਾਂਬਰਮ

ਤਾਮਿਲਨਾਡੂ, ਕੇਂਦਰੀ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਨਰਿੰਦਰ ਮੋਦੀ ਤੇ ਮੁੜ ਤੋਂ ਵੋਟਾਂ ਦੀ ਗਿਣਤੀ ਨਾਲ ਜੁੜੀ ਆਪਣੀ ਆਲੋਚਨਾ ਲਈ ਜਵਾਬੀ ਹਮਲਾ ਕਰਦਿਆਂ ਕਿਹਾ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਇਸ ਮੁੱਦੇ ਤੇ ਤੱਥਾਂ ਨਾਲ ਫਰਜ਼ੀ ਮੁਕਾਬਲਾ ਕੀਤਾ ਹੈ। 2009 ਦੀਆਂ ਲੋਕ ਸਭਾ ਦੀਆਂ ਚੋਣਾਂ ਚ ਉਨ੍ਹਾਂ ਦੇ ਇਸ ਚੋਣ ਹਲਕੇ ਚ ਕਦੇ ਵੀ ਵੋਟਾਂ ਦੀ ਮੁੜ ਗਿਣਤੀ ਨਹੀਂ ਹੋਈ। ਚਿਦਾਂ�

Read Full Story: http://www.punjabinfoline.com/story/22356