Monday, February 3, 2014

ਸਿਹਤ ਸੇਵਾਵਾਂ ਵਿਚ ਹੋਵੇਗਾ ਵਿਆਪਕ ਸੁਧਾਰ : ਬਾਦਲ

ਲੁਧਿਆਣਾ, ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਜ ਵਿਚ ਸਿਹਤ ਸੇਵਾਵਾਂ ਵਿਚ ਵਿਆਪਕ ਸੁਧਾਰ ਹੋਵੇਗਾ। ਨਵੇਂ ਹਸਪਤਾਲਾਂ ਦੇ ਨਿਰਮਾਣ ਦੇ ਇਲਾਵਾ ਪਹਿਲਾਂ ਤੋਂ ਚਲ ਰਹੇ ਸਰਕਾਰੀ ਹਸਪਤਾਲਾਂ ਦੀਆਂ ਸੁਵਿਧਾਵਾਂ ਵਿਚ ਵਾਧਾ ਕੀਤਾ ਜਾਵੇਗਾ। ਇਸ ਦੇ ਇਲਾਵਾ ਨਵੇਂ ਡਾਕਟਰਾਂ ਦੀ ਭਰਤੀ ਅਤੇ ਮਾਡਰਨ ਇਨਫ੍ਰਾਸਟਰੱਕਚਰ ਹਸਪਤਾਲਾਂ ਵਿਚ ਸ਼ਾਮਲ ਕੀਤਾ ਜਾਵੇਗਾ, ਜਿਸ ਨਾਲ

Read Full Story: http://www.punjabinfoline.com/story/22257