Saturday, February 8, 2014

ਵਿਦਿਆਰਥੀ ਦੀ ਦਿੱਲੀ ਚ ਮੌਤ ਦਾ ਮਾਮਲਾ ਰਾਸ਼ਟਰੀ ਸ਼ਰਮ- ਮੋਦੀ

ਇੰਫਾਲ, ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਦੇ ਵਿਦਿਆਰਥੀ ਨੀਡੋ ਤਾਨੀਆ ਦੀ ਦਿੱਲੀ ਚ ਹੋਈ ਮੌਤ ਦਾ ਮਾਮਲਾ ਪੂਰੇ ਦੇਸ਼ ਲਈ ਸ਼ਰਮ ਦੀ ਗੱਲ ਹੈ। ਉਨ੍ਹਾਂ ਨੇ ਕੇਂਦਰ ਅਤੇ ਦਿੱਲੀ ਦੀਆਂ ਸਰਕਾਰਾਂ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਚ ਆਪਣਾ ਦੋਸ਼ ਵਿਰੋਧੀ ਚਾਰਜ ਦੀ ਖੇਡ ਨੂੰ ਬੰਦ ਕਰੇ ਅਤੇ ਇਹ ਯਕੀਨੀ ਕਰੇ ਕਿ ਉਸ ਨੂੰ ਇ

Read Full Story: http://www.punjabinfoline.com/story/22351