Thursday, February 6, 2014

ਪੰਜਾਬ ਭਾਜਪਾ ਪ੍ਰਧਾਨ ਕਮਾਲ ਸ਼ਰਮਾ ਵਲੋਂ ਬਸੰਤ ਪਛਮੀ ਦੀ ਵਧਾਈ

ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਕਮਾਲ ਸ਼ਰਮਾ ਨੇ ਸਾਰੇ ਪੰਜਾਬ ਵਾਸੀਆਂ ਨੂੰ ਬਸੰਤ ਪੰਚਮੀ ਦੇ ਸ਼ੁਭ ਮੋਕੇ ਤੇ ਵਧਾਈ ਦਿਤੀ ਅਤੇ ਭਾਜਪਾ ਸਮਰਥਕਾਂ ਨਾਲ ਗੁਡੀ ਵੀ ਉਡਾਈ l ਇਸ ਮੋਕੇ ਓਹਨਾ ਕਿਹਾ ਕੀ ਅਸੀਂ ਪਰਮਾਤਮਾ ਅੱਗੇ ਇਸ ਸ਼ੁਭ ਮੋਕੇ ਤੇ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਅਤੇ ਸਮੂਹ ਦੇਸ਼ ਵਾਸੀਆਂ ਦੀ ਖੁਸ਼ਹਾਲੀ ਅਤੇ ਸੇਹਤ ਜਾਬੀ ਦੀ ਕਾਮਨਾ ਕਰਦੇ ਹਾਂ l

Read Full Story: http://www.punjabinfoline.com/story/22303