Tuesday, February 4, 2014

ਕਾਂਗਰਸ ਕੈਪਟਨ ਤੇ ਬਾਦਲ ਦੇ ਫਿਰ ਰਾਜਸੀ ਸਿੰਙ ਫਸਾਉਣ ਦੀ ਤਿਆਰੀ ਚ !

ਲੁਧਿਆਣਾ, ਸ਼੍ਰੋਮਣੀ ਅਕਾਲੀ ਦਲ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਨਜ਼ਦੀਕੀਆਂ ਬਾਰੇ ਖਬਰਾਂ ਨੂੰ ਦੇਖਦੇ ਹੋਏ ਇੰਝ ਲੱਗਣ ਲੱਗ ਪਿਆ ਹੈ ਕਿ ਕਿਧਰੇ ਕਾਂਗਰਸ ਹਾਈਕਮਾਂਡ ਕੈਪਟਨ ਅਮਰਿੰਦਰ ਸਿੰਘ ਦੀ ਬਾਦਲ ਪਰਿਵਾਰ ਨਾਲ ਮੁੜ ਤੋਂ ਰਾਜਸੀ ਲੜਾਈ ਨੂੰ ਜਾਰੀ ਰੱਖਣ ਲਈ ਅਤੇ ਲੋਕਾਂ ਵਿਚ ਪਏ ਭਰਮ-ਭੁਲੇਖੇ ਨੂੰ ਦੂਰ ਕਰਨ ਲਈ ਅੱਗੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ �

Read Full Story: http://www.punjabinfoline.com/story/22275