Saturday, February 8, 2014

ਮੈਂ ਕਾਫੀ ਸਮਾਂ ਜੇਲ ਚ ਬਿਤਾਇਆ- ਬਾਦਲ

ਚੰਡੀਗੜ੍ਹ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਵਿਚਾਲੇ ਆਪ੍ਰੇਸ਼ਨ ਬਲਿਊ ਸਟਾਰ ਦਾ ਮਾਮਲਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬਾਦਲ ਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਬਾਦਲ ਉਸ ਸਮੇਂ ਉੱਥੋਂ ਭੱਜ ਗਏ ਸਨ ਅਤੇ ਉਤਰਾਖੰਡ ਸਥਿਤ ਬਾਜਪੁਰ ਦੇ ਫਾਰਮ ਹਾਊਸ ਚ ਲੁਕ ਗਏ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿ

Read Full Story: http://www.punjabinfoline.com/story/22349