Saturday, February 8, 2014

ਅਮਰੀਕਾ, ਭਾਰਤ ਨੂੰ ਰਚਨਾਤਮਕ ਢੰਗ ਨਾਲ ਮਤਭੇਦ ਨਾਲ ਨਿਪਟਣਾ ਚਾਹੀਦੈ

ਵਾਸ਼ਿੰਗਟਨ, ਅਮਰੀਕਾ ਨੇ ਦੇਵਯਾਨੀ ਖੋਬਰਾਗੜੇ ਮਾਮਲੇ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਅਜਿਹੀ ਚੁਣੌਤੀਆਂ ਨੂੰ ਭਾਰਤ ਨਾਲ ਸੰਬੰਧਾਂ ਦੀ ਰਾਹ ਚ ਆੜੇ ਨਹੀਂ ਆਉਣ ਦੇਣਾ ਚਾਹੀਦਾ। ਅਮਰੀਕਾ ਨੇ ਭਾਰਤ ਨਾਲ ਸੰਬੰਧਾਂ ਨੂੰ ਮਹੱਤਵਪੂਰਣ ਦੱਸਿਆ ਹੈ ਅਤੇ ਕਿਹਾ ਹੈ ਕਿ ਦੋਹਾਂ ਦੇਸ਼ਾਂ ਵਿੱਚ ਕਿਸੇ ਵੀ ਮਤਭੇਦ ਨੂੰ ਰਚਨਾਤਮਕ ਢੰਗ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਰਾਸ਼ਟਰੀ ਸੁਰੱਖਿਆ ਸਲਾਹਕਾਰ

Read Full Story: http://www.punjabinfoline.com/story/22348