Friday, February 14, 2014

ਅੰਬਾਨੀ ਨੇ ਕਾਂਗਰਸ-ਭਾਜਪਾ ਨੂੰ ਇਕ ਕਰ ਦਿੱਤਾ : ਕੇਜਰੀਵਾਲ

ਨਵੀਂ ਦਿੱਲੀ, ਕੀ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਦੇ ਦਿਨ ਪੂਰੇ ਹੋ ਗਏ ਹਨ? ਕੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਸਤੀਫਾ ਦੇਣ ਵਾਲੇ ਹਨ? ਵੀਰਵਾਰ ਨੂੰ ਦਿੱਲੀ ਵਿਧਾਨ ਸਭਾ ਵਿਚ ਭਾਜਪਾ ਤੇ ਕਾਂਗਰਸ ਦੇ ਵਿਧਾਇਕਾਂ ਨੇ ਮਿਲ ਕੇ ਜੋ ਹੰਗਾਮਾ ਕੀਤਾ ਤੇ ਕੇਜਰੀਵਾਲ ਨੇ ਜਨ ਲੋਕਪਾਲ ਬਿੱਲ ਤੇ ਜਿਸ ਤਰ੍ਹਾਂ ਬਿਆਨ ਦਿੱਤੇ ਹਨ ਉਸ ਨੂੰ ਦੇਖਦੇ ਹੋਏ ਨਹੀਂ ਲੱਗਦਾ ਹੈ ਕਿ ਕੇਜਰੀਵਾਲ ਬਹੁਤ ਲੰਬੇ �

Read Full Story: http://www.punjabinfoline.com/story/22439