Friday, February 14, 2014

ਸ. ਰਮਿੰਦਰ ਸਿੰਘ ਬੁਲਾਰੀਆ ਜੀ ਦੀ ਯਾਦ ਚ ਕਰਵਾਇਆ ਗਿਆ ਗੁਰਮਤਿ ਸਮਾਗਮ

ਅੱਜ ਅੰਮ੍ਰਿਤਸਰ ਹਲਕਾ ਦਖਣੀ ਦੇ ਸਾਬਕਾ ਵਿਧਾਇਕ ਸਵਰਗਵਾਸੀ ਸ. ਰਮਿੰਦਰ ਸਿੰਘ ਬੁਲਾਰਿਆ ਜੀ ਦੀ ਛੇਵੀ ਮਿਠੀ ਯਾਦ ਵਿਚ ਓਹਨਾ ਦੇ ਸਪੁਤਰ ਸ. ਇੰਦਰਬੀਰ ਸਿੰਘ ਬੁਲਾਰੀਆ ਜੋ ਕਿ ਅੰਮ੍ਰਿਤਸਰ ਹਲਕਾ ਦਖਣੀ ਦੇ ਮੋਜੂਦਾ ਵਿਧਾਇਕ ਅਤੇ ਪੰਜਾਬ ਦੇ ਮੁਖ ਸੰਸਦੀ ਸਕਤਰ ਹਨ ਓਹਨਾ ਨੇ ਅੰਮ੍ਰਿਤਸਰ ਚਾਟੀਵਿੰਡ ਗੇਟ ਸਥਿਤ ਸ. ਰਮਿੰਦਰ ਸਿੰਘ ਬੁਲਾਰੀਆ ਮੈਮੋਰੀਅਲ ਪਾਰਕ ਵਿਖੇ ਮਹਾਨ ਗੁਰਮਤਿ ਸਮਾਗਮ ਕਰ

Read Full Story: http://www.punjabinfoline.com/story/22454