Tuesday, February 11, 2014

ਕੇਜਰੀਵਾਲ ਧਨ ਦੇ ਸਕਦੇ ਹਨ ਤਾਂ ਸਾਨੂੰ ਕੀਮਤ ਘੱਟ ਕਰਨ ਚ ਖੁਸ਼ੀ ਹੋਵੇਗੀ- ਮੋਇਲੀ

ਨਵੀਂ ਦਿੱਲੀ, ਗੈਸ ਮੁੱਲ ਨਿਰਧਾਰਨ ਮਾਮਲੇ ਚ ਅਰਵਿੰਦ ਕੇਜਰੀਵਾਲ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਪੈਟਰੋਲੀਅਮ ਮੰਤਰੀ ਐੱਮ. ਵੀਰੱਪਾ ਮੋਇਲੀ ਨੇ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਨੂੰ ਕਰਾਰੇ ਜਵਾਬ ਚ ਕਿਹਾ ਕਿ ਪੈਟਰੋਲੀਅਮ ਉਤਪਾਦਾਂ ਦਾ ਮੁੱਲ ਨਿਰਧਾਰਨ ਮਾਹਰਾਂ ਦੀ ਸਲਾਹ ਤੇ ਕੀਤੀ ਜਾਂਦੀ ਹੈ। ਪੈਟਰੋਲੀਅਮ ਮੰਤਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਹ ਯਕੀਨੀ ਕਰਨ ਚ ਵਿਸ਼ੇਸ਼ ਰੁ�

Read Full Story: http://www.punjabinfoline.com/story/22393