Monday, February 10, 2014

ਦੰਗਿਆਂ ਦੀ ਜਾਂਚ ਸੀ. ਬੀ. ਆਈ. ਤੋਂ ਕਿਉਂ ਨਹੀਂ ਕਰਵਾ ਰਹੀ ਸਰਕਾਰ : ਬੇਨੀ

ਲਖਨਊ, ਕੇਂਦਰੀ ਇਸਪਾਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਬੇਨੀ ਪ੍ਰਸਾਦ ਵਰਮਾ ਨੇ ਸਮਾਜਵਾਦੀ ਪਾਰਟੀ (ਸਪਾ) ਸਰਕਾਰ ਤੇ ਮੁਜ਼ੱਫਰਨਗਰ ਦੰਗਿਆਂ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਤੋਂ ਨਾ ਕਰਾਉਣ ਤੇ ਸਵਾਲ ਖੜ੍ਹੇ ਕੀਤੇ ਹਨ। ਵਰਮਾ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਸਪਾ ਸਰਕਾਰ ਮੁਜ਼ੱਫਰਨਗਰ ਦੰਗਿਆਂ ਦੀ ਜਾਂਚ ਸੀ. ਬੀ. ਆਈ. ਤੋਂ ਜਾਣ-ਬੁੱਝ ਕੇ ਨਹੀਂ ਕਰਵਾ ਰਹੀ ਹੈ ਕਿ�

Read Full Story: http://www.punjabinfoline.com/story/22363