Thursday, February 6, 2014

ਕਾਂਗਰਸ ਨਾਲ ਟਕਰਾਅ ਦੇ ਮੂਡ ਚ ਪਵਾਰ

ਨਵੀਂ ਦਿੱਲੀ, ਰਾਕਾਂਪਾ ਸੁਪਰੀਮੋ ਤੇ ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਕਾਂਗਰਸ ਨਾਲ ਟਕਰਾਅ ਦੇ ਮੂਡ ਵਿਚ ਦਿਖਾਈ ਦੇ ਰਹੇ ਹਨ। ਉਹ ਅਜਿਹੀਆਂ ਮੰਗਾਂ ਰੱਖ ਰਹੇ ਹਨ, ਜਿਨ੍ਹਾਂ ਨੂੰ ਕਾਂਗਰਸ ਹਾਈ ਕਮਾਨ ਮੰਨ ਨਹੀਂ ਸਕਦੀ। ਪਵਾਰ ਚਾਹੁੰਦੇ ਹਨ ਕਿ ਰਾਕਾਂਪਾ ਮਹਾਰਾਸ਼ਟਰ ਦੀਆਂ 48 ਲੋਕ ਸਭਾ ਸੀਟਾਂ ਵਿਚੋਂ 24 ਤੇ ਇਕੱਲੇ ਹੀ ਚੋਣ ਲੜੇ। ਕਾਂਗਰਸ ਨੇ ਸੀਟਾਂ ਦੇ ਵੰਡ ਦੇ ਫਾਰਮੂਲੇ ਤਹਿਤ 2009 ਵਿਚ ਰਾਕ�

Read Full Story: http://www.punjabinfoline.com/story/22304