Monday, February 17, 2014

ਲੋਕ ਸਭਾ ਚੋਣਾਂ ਪਿੱਛੋਂ ਹਰਸ਼ਵਰਧਨ ਹੋਣਗੇ ਸੀ. ਐੱਮ.

ਨਵੀਂ ਦਿੱਲੀ, ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਦਿੱਲੀ ਦੀ ਗੱਦੀ ਤੇ ਬੈਠੇਗੀ। ਡਾ. ਹਰਸ਼ਵਰਧਨ ਹੀ ਭਾਜਪਾ ਵਲੋਂ ਮੁਖ ਮੰਤਰੀ ਬਣਾਏ ਜਾਣਗੇ। ਇਸ ਸੰਬੰਧੀ ਤਾਜ਼ਾ ਸਮੀਕਰਨ ਭਾਜਪਾ ਖੇਮੇ ਵਿਚ ਖੁਸ਼ੀ ਲਿਆਉਂਦਾ ਨਜ਼ਰ ਆ ਰਿਹਾ ਹੈ। ਭਾਜਪਾ ਦੇ ਰਣਨੀਤੀਕਾਰ ਹਾਲੇ ਵੀ ਮੰਨਦੇ ਹਨ ਕਿ ਬੇਸ਼ਕ ਆਮ ਆਦਮੀ ਪਾਰਟੀ ਨੇ ਦਿੱਲੀ ਚ ਕਾਂਗਰਸ ਤੇ ਭਾਜਪਾ ਨੂੰ ਹਾਰ ਦਿਤੀ ਹੋਵੇ ਪਰ ਮੋਦੀ ਦੀ ਹਵਾ ਚੱਲ ਰਹੀ ਹੈ ਤੇ �

Read Full Story: http://www.punjabinfoline.com/story/22479