Wednesday, February 5, 2014

ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਲੋਕਾਂ ਕਾਰਨ ਹੀ ਖੁਸ਼ਹਾਲ ਹੈ ਗੁਜਰਾਤ- ਅਖਿਲੇਸ਼

ਲਖਨਊ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਗੁਜਰਾਤ ਚ ਗਰੀਬੀ ਲਈ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਜ਼ਿੰਮੇਵਾਰ ਠਹਿਰਾਉਣ ਵਾਲੇ ਗੁਜਰਾਤ ਦੇ ਵਿੱਤ ਮੰਤਰੀ ਨਿਤਿਨ ਪਟੇਲ ਦੇ ਬਿਆਨ ਤੇ ਸਖਤ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਦਰਅਸਲ ਇਨ੍ਹਾਂ ਦੋਹਾਂ ਸੂਬਿਆਂ ਕਾਰਨ ਹੀ ਪਟੇਲ ਦੇ ਸੂਬੇ ਚ ਖੁਸ਼ਹਾਲੀ ਹੈ। ਮੁੱਖ ਮੰਤਰੀ ਨੇ ਸੂਬਾ ਮੰਤਰੀ ਪ੍ਰੀਸ਼ਦ

Read Full Story: http://www.punjabinfoline.com/story/22293