Saturday, February 15, 2014

ਮੰਤਰੀ ਜੋਸ਼ੀ ਵਲੋਂ ਮੋਦੀ ਦੀ ਰੈਲੀ ਦੇ ਸਬੰਧ ਚ ਮੀਟਿੰਗ

ਅੱਜ ਪੰਜਾਬ ਦੇ ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਸ੍ਰੀ. ਅਨਿਲ ਜੋਸ਼ੀ ਵਲੋਂ ਅੰਮ੍ਰਿਤਸਰ ਵਿਖੇ ਸਮੂਹ ਵਰਕਰਾਂ ਨਾਲ 23 ਫ਼ਰਵਰੀ ਨੂੰ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਸ੍ਰੀ. ਨਰਿੰਦਰ ਮੋਦੀ ਜਗਰਾਓਂ ਵਿਖੇ ਹੋਂਣ ਵਾਲੀ ਵਿਸ਼ਾਲ ਰੈਲੀ ਸੰਬੰਧੀ ਮੀਟਿੰਗ ਕੀਤੀ l ਇਸ ਮੋਕੇ ਓਹਨਾ ਨੇ ਸਮੂਹ ਵਰਕਰਾਂ ਨੂੰ ਵਧ ਚੜ ਕੇ ਇਸ ਰੈਲੀ ਵਿਚ ਹਿੱਸਾ ਲੈਣ ਲਈ ਕਿਹਾ l ਇਸ ਮੋਕੇ ਤੇ ਮੰਤ�

Read Full Story: http://www.punjabinfoline.com/story/22455