Monday, February 3, 2014

ਜ਼ਰਦਾਰੀ ਨੂੰ ਬਰੀ ਕਰਨ ਦੀ ਅਪੀਲ ਖਿਲਾਫ ਹੋਵੇਗੀ ਸੁਣਵਾਈ

ਇਸਲਾਮਾਬਾਦ, ਰਾਸ਼ਟਰੀ ਜਵਾਬਦੇਹੀ ਬਿਊਰੋ (ਐਨ. ਏ. ਬੀ.) ਨੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੂੰ ਪੰਜ ਮਾਮਲਿਆਂ ਚ ਬਰੀ ਕਰਨ ਦੀ ਅਪੀਲ ਖਿਲਾਫ ਸੋਮਵਾਰ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ਹੈ। ਖਬਰਾਂ ਅਨੁਸਾਰ ਜਵਾਬਦੇਹੀ ਅਦਾਲਤ ਦੇ ਜੱਜ ਮੁਹੰਮਦ ਬਸ਼ੀਰ ਪੰਜ ਮਾਮਲਿਆਂ ਦੀ ਸੁਣਵਾਈ ਕਰ ਰਹੇ ਹਨ। ਬਿਊਰੋ ਦੇ ਐਡੀਸ਼ਨਲ ਵਕੀਲ ਅਕਬਰ ਤਰਾਰ ਨੇ ਦੋਸ਼ੀ ਵਲੋਂ ਪੰਜ ਮਾਮਲਿਆਂ ਚ ਬਰੀ ਕੀਤੇ ਜਾਣ ਅਪੀ

Read Full Story: http://www.punjabinfoline.com/story/22263