Wednesday, February 12, 2014

ਬਾਦਲ ਕੋਲੋਂ ਪੰਥ ਰਤਨ ਦੀ ਉਪਾਧੀ ਵਾਪਸ ਲਈ ਜਾਵੇ : ਸੁਖਪਾਲ ਸਿੰਘ ਖਹਿਰਾ

ਚੰਡੀਗੜ੍ਹ, ਪੰਜਾਬ ਕਾਂਗਰਸ ਦੇ ਮੁੱਖ ਬੁਲਾਰੇ ਸੁਖਪਾਲ ਸਿੰਘ ਖਹਿਰਾ ਨੇ ਜਾਰੀ ਇਕ ਮੀਡੀਆ ਬਿਆਨ ਚ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਬਾਦਲ ਕੋਲੋਂ ਪੰਥ ਰਤਨ ਦੀ ਉਪਾਧੀ ਵਾਪਸ ਲੈ ਲਈ ਜਾਵੇ ਕਿਉਂਕਿ ਉਨ੍ਹਾਂ ਨੇ ਆਪ੍ਰੇਸ਼ਨ ਬਲਿਊ ਸਟਾਰ ਸਮੇਂ ਜੇਲ ਚ ਹੋਣ ਦਾ ਝੂਠਾ ਅਤੇ ਗੁਮਰਾਹ ਕਰਨ ਵਾਲਾ ਬਿਆਨ ਦਿੱਤਾ ਸੀ। ਉਨ੍ਹਾਂ ਇਸ ਸੰਬੰਧ ਚ ਹੋਰ ਤਾਜ਼ਾ ਸਬੂਤ ਅਤੇ ਫੋਟੋਆਂ ਪੇਸ਼ �

Read Full Story: http://www.punjabinfoline.com/story/22407