Tuesday, February 11, 2014

ਅਡਵਾਨੀ ਨੇ ਬੰਨੇ ਮੋਦੀ ਦੀ ਤਾਰੀਫ਼ ਦੇ ਪੁਲ

ਭਾਜਪਾ ਦੇ ਲੋਹ ਪੁਰਸ਼ ਸ਼. ਲਾਲ ਕ੍ਰਿਸ਼ਨ ਅਡਵਾਨੀ ਨੇ ਅੱਜ ਗੁਜਰਾਤ ਵਿਖੇ ਹੋਏ ਪ੍ਰਦੇਸ਼ ਦਫਤਰ ਦੇ ਉਧਘਾਟਨੀ ਸਮਾਰੋਹ ਵਿਚ ਜਨਤਾ ਨੂੰ ਸੰਭੋਧਨ ਕਰਦਿਆ ਭਾਜਪਾ ਦੇ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਅਤੇ ਗੁਜਰਾਤ ਦੇ ਮੁਖ ਮੰਤਰੀ ਸ਼੍ਰੀ. ਨਰਿੰਦਰ ਮੋਦੀ ਦੀ ਤਾਰੀਫ ਦੇ ਪੁਲ ਬਨਹ ਦਿਤੇ l ਓਹਨਾ ਨੇ ਸ਼੍ਰੀ. ਮੋਦੀ ਦੀ ਤਰੀਫ ਕਰਦਿਆ ਕਿਹਾ ਕੀ ਓਹ ਮੋਦੀ ਦੀ ਇਸ ਚੁਣਾਵ ਪ੍ਰਚਾਰ ਲਹਿਰ ਤੋ ਬਹੁਤ ਖੁਸ਼ ਹਨ �

Read Full Story: http://www.punjabinfoline.com/story/22384