Monday, February 10, 2014

ਮੈਂ ਵੀ ਹੋਇਆ ਹਾਂ ਛੂਆਛੂਤ ਦਾ ਸ਼ਿਕਾਰ : ਮੋਦੀ

ਕੋਚੀ, ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕੇਰਲ ਵਿਚ ਕਾਂਗਰਸ ਤੇ ਦਲਿਤਾਂ ਦੇ ਨਾਂ ਤੇ ਸਿਆਸਤ ਕਰਨ ਨੂੰ ਲੈ ਕੇ ਨਿਸ਼ਾਨਾ ਵਿੰਨ੍ਹਿਆ ਹੈ। ਕੇਰਲ ਦੇ ਦਲਿਤ ਸੰਗਠਨ ਕੇਰਲ ਪੁਲਯਾਰ ਮਹਾਸਭਾ ਦੇ ਇਸ ਸੰਮੇਲਨ ਵਿਚ ਮੋਦੀ ਨੇ ਖੁਦ ਨੂੰ ਦਲਿਤ ਸਮਾਜ ਨਾਲ ਜੋੜਦੇ ਹੋਏ ਸੱਤਾ ਵਿਚ ਆਉਣ ਤੇ ਦਲਿਤਾਂ ਨੂੰ ਮਾਲਾਮਾਲ ਕਰਨ ਦੀ ਗੱਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਰੰਗਨਾਥ

Read Full Story: http://www.punjabinfoline.com/story/22353