Wednesday, February 12, 2014

ਅੰਤ੍ਰਿਮ ਰੇਲ ਬਜਟ ਅੱਜ

ਨਵੀਂ ਦਿੱਲੀ, ਲੋਕਸਭਾ ਚ ਬੁੱਧਵਾਰ ਸਾਲ 2014-15 ਦਾ ਅੰਤ੍ਰਿਮ ਰੇਲ ਬਜਟ ਪੇਸ਼ ਕੀਤਾ ਜਾਵੇਗਾ। ਲੋਕਸਭਾ ਸਕੱਤਰੇਤ ਵਲੋਂ ਜਾਰੀ ਬੁਲੇਟਿਨ ਚ ਦੱਸਿਆ ਗਿਆ ਹੈ ਕਿ 12 ਫਰਵਰੀ ਨੂੰ ਪ੍ਰਸ਼ਨਕਾਲ ਦੇ ਤੁਰੰਤ ਬਾਅਦ ਅੰਤ੍ਰਿਮ ਰੇਲ ਬਜਟ ਪੇਸ਼ ਕੀਤਾ ਜਾਵੇਗਾ। ਅੰਤ੍ਰਿਮ ਆਮ ਬਜਟ ਅਤੇ ਵਿੱਤ ਬਿੱਲ 2013 ਅਗਲੇ ਹਫਤੇ 17 ਫਰਵਰੀ ਨੂੰ ਪੇਸ਼ ਕੀਤੇ ਜਾਣਗੇ। 15ਵੀਂ ਲੋਕਸਭਾ ਦਾ ਇਹ ਸੰਸਦ ਦਾ ਅੰਤਿਮ ਸੈਸ਼ਨ ਹੈ। ਆਮ ਚੋਣਾਂ

Read Full Story: http://www.punjabinfoline.com/story/22402