Thursday, February 6, 2014

ਮੁਸਲਿਮ ਇਲਾਕਿਆਂ ਚ ਧਮਾਕਿਆਂ ਤੇ ਸੀ ਮੋਹਨ ਭਾਗਵਤ ਦੀ ਮੋਹਰ

ਨਵੀਂ ਦਿੱਲੀ, ਸਮਝੌਤਾ ਬਲਾਸਟ ਕੇਸ ਦੇ ਮੁੱਖ ਦੋਸ਼ੀ ਸਵਾਮੀ ਅਸੀਮਾਨੰਦ ਨੇ ਇਕ ਮੈਗਜ਼ੀਨ ਨੂੰ ਦਿੱਤੀ ਇੰਟਰਵਿਊ ਵਿਚ ਦਾਅਵਾ ਕੀਤਾ ਹੈ ਕਿ ਮੁਸਲਿਮ ਇਲਾਕਿਆਂ ਵਿਚ ਜੋ ਵੀ ਧਮਾਕੇ ਹੋਏ ਹਨ, ਉਸਦੀ ਮਨਜ਼ੂਰੀ ਖੁਦ ਮੌਜੂਦਾ ਆਰ. ਐੱਸ. ਐੱਸ. ਚੀਫ ਮੋਹਨ ਭਾਗਵਤ ਨੇ ਦਿੱਤੀ ਸੀ। ਮੁਸਲਿਮ ਇਲਾਕਿਆਂ ਵਿਚ ਬੰਬ ਧਮਾਕਿਆਂ ਨੂੰ ਹਰੀ ਝੰਡੀ ਦੇਣ ਦੇ ਮਾਮਲੇ ਵਿਚ ਅਸੀਮਾਨੰਦ ਨੇ ਮੋਹਨ ਭਾਗਵਤ ਦੇ ਨਾਲ ਆਰ. ਐੱਸ.

Read Full Story: http://www.punjabinfoline.com/story/22305