Friday, February 7, 2014

ਸੜਕਾਂ ਤੇ ਉਤਰਨ ਨਾਲ ਜਨਤਾ ਦੀਆਂ ਸਮੱਸਿਆਵਾਂ ਦਾ ਹਲ ਨਹੀਂ ਹੋਵੇਗਾ : ਜਨਰਲ ਵੀ. ਕੇ. ਸਿੰਘ

ਸ਼ਿਰੜੀ, ਸਾਬਕਾ ਸੈਨਾ ਮੁਖੀ ਜਨਰਲ ਵੀ. ਕੇ. ਸਿੰਘ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਹਰ ਵਾਰ ਸੜਕਾਂ ਤੇ ਉਤਰ ਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹਲ ਨਹੀਂ ਕੀਤਾ ਜਾ ਸਕਦਾ ਹੈ। ਜਨਰਲ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੇ ਵੀਰਵਾਰ ਨੂੰ ਸਾਂਈ ਬਾਬਾ ਮੰਦਰ ਦੇ ਦਰਸ਼ਨ ਕੀਤੇ। ਕੇਜਰੀਵਾਲ ਸਰਕਾਰ ਦੇ ਬਾਰੇ ਚ ਪੁੱਛੇ ਜਾਣ ਤੇ ਸਿੰਘ ਨੇ ਪੱਤਰਕਾ�

Read Full Story: http://www.punjabinfoline.com/story/22327