Monday, February 10, 2014

ਪਾਕਿਸਤਾਨੀ ਅਦਾਲਤ ਚ ਫਿਰ ਸ਼ੁਰੂ ਹੋਈ ਮੁਸ਼ੱਰਫ ਦੇ ਦੇਸ਼ ਧਰੋਹ ਮਾਮਲੇ ਤੇ ਸੁਣਵਾਈ

ਇਸਲਾਮਾਬਾਦ, ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪਰਵੇਜ਼ ਮਸ਼ੁਰੱਫ ਤੇ ਦੇਸ਼ ਧਰੋਹ ਦਾ ਮੁਕਦੱਮਾ ਚਲਾਉਣ ਲਈ ਗਠਿਤ ਇਕ ਖਾਸ ਅਦਾਲਤ ਚ ਸੋਮਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਮੁੜ ਸ਼ੁਰੂ ਹੋ ਗਈ। ਸੁਣਵਾਈ ਦੌਰਾਨ ਬਚਾਅ ਪੱਖ ਅਤੇ ਵਿਰੋਧੀ ਪੱਖ ਚ ਬਹਿਸ ਹੋਈ। ਮੁੱਖ ਸਰਕਾਰੀ ਵਕੀਲ ਅਕਰਮ ਸ਼ੇਖ ਨੇ ਦੋਸ਼ ਲਗਾਇਆ ਕਿ ਮੁਸ਼ੱਰਫ ਦੇ ਵਕੀਲਾਂ ਚੋਂ ਇਕ ਵਕੀਲ ਨੇ ਮੌਖਿਕ ਬਹਿਸ ਤੋਂ ਬਾਅਦ ਉਨ੍ਹਾਂ ਤੇ ਹਮ�

Read Full Story: http://www.punjabinfoline.com/story/22378