Monday, February 3, 2014

ਕਾਂਗਰਸ ਹਾਰੀ ਤਾਂ ਦੇਸ਼ ਦਾ ਨੁਕਸਾਨ ਹੋਵੇਗਾ : ਐਂਟੋਨੀ

ਕੋਲਮ, ਕਾਂਗਰਸੀ ਵਰਕਰਾਂ ਨੂੰ ਲੋਕ ਸਭਾ ਦੀਆਂ ਚੋਣਾਂ ਨੂੰ ਕੁਰੂਕਸ਼ੇਤਰ ਦੀ ਲੜਾਈ ਵਜੋਂ ਲੈਣ ਦੀ ਅਪੀਲ ਕਰਦਿਆਂ ਰੱਖਿਆ ਮੰਤਰੀ ਏ. ਕੇ. ਐਂਟੋਨੀ ਨੇ ਐਤਵਾਰ ਇਥੇ ਕਿਹਾ ਕਿ ਵਿਰੋਧੀਆਂ ਦੀ ਜਿੱਤ ਸਿਧਾਂਤਾਂ ਨੂੰ ਖਤਮ ਕਰ ਦੇਵੇਗੀ। ਜ਼ਿਲਾ ਕਾਂਗਰਸ ਕਮੇਟੀ ਦੀ ਬੈਠਕ ਵਿਚ ਬੋਲਦਿਆਂ ਐਂਟੋਨੀ ਨੇ ਕਿਹਾ ਕਿ ਆਉਂਦੀਆਂ ਲੋਕ ਸਭਾ ਚੋਣਾਂ ਕੁਰੂਕਸ਼ੇਤਰ ਦੀ ਜੰਗ ਹਨ। ਇਹ ਪਾਰਟੀ ਲਈ ਸਿਰਫ ਸੱਤਾ ਤੇ ਟਿ�

Read Full Story: http://www.punjabinfoline.com/story/22245