Tuesday, February 11, 2014

ਐੱਨ. ਡੀ. ਏ. ਸਰਕਾਰ ਬਣਨ ਤੇ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਜੇਲਾਂ ਚ ਸੁੱਟਾਂਗੇ : ਸੁਖਬੀਰ

ਜਲੰਧਰ, ਕੇਂਦਰ ਚ ਐੱਨ. ਡੀ. ਏ. ਦੀ ਸਰਕਾਰ ਬਣਨ ਤੇ 1984 ਦੇ ਦੰਗਿਆਂ ਚ ਸ਼ਾਮਲ ਸਭ ਕਾਂਗਰਸੀਆਂ ਨੂੰ ਜੇਲਾਂ ਚ ਸੁੱਟਾਂਗੇ ਤਾਂ ਜੋ ਦੰਗਿਆਂ ਦੇ ਪੀੜਤਾਂ ਨੂੰ ਇਨਸਾਫ ਮਿਲ ਸਕੇ। ਇਹ ਗੱਲ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਪੁਰਾਣੀ ਜੇਲ ਵਾਲੀ ਥਾਂ ਤੇ ਗਰੁੱਪ ਹਾਊਸਿੰਗ ਸਕੀਮ ਦਾ ਨੀਂਹ ਪੱਥਰ ਰੱਖਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਪੰਜਾਬ �

Read Full Story: http://www.punjabinfoline.com/story/22399