Friday, February 7, 2014

ਪੰਜਾਬ ਸਰਕਾਰ ਵੱਲੋਂ 8 ਫਰਵਰੀ ਨੂੰ ਮੋਹਾਲੀ ਵਿਖੇ ਟੈਕਨੀਕਲ ਐਜੂਕੇਸ਼ਨ ਸਮਿਟ ਦਾ ਆਯੋਜਨ

ਮੋਹਾਲੀ, ਪੰਜਾਬ ਸਰਕਾਰ ਅਤੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ 8 ਫਰਵਰੀ, 2014 ਨੂੰ ਸਵੇਰੇ 10 ਵਜੇ ਟੈਕਨੀਕਲ ਐਜੂਕੇਸ਼ਨ ਐਂਡ ਸਕਿਲ ਡੈਵਲਪਮੈਂਟ ਸੁਮਿਟ-2014 ਦਾ ਆਯੋਜਨ ਮੋਹਾਲੀ ਦੇ ਸੈਕਟਰ 78 ਬੀ ਚ ਸਥਿਤ ਇੰਡੋਰ ਸਪੋਰਟਸ ਕੰਪਲੈਕਸ ਵਿਚ ਕੀਤਾ ਜਾ ਰਿਹਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਉਚੇਚੇ ਤੌਰ ਤੇ ਮੁੱਖ ਮਹਿਮਾਨ ਵਜੋਂ ਪਹੁੰਚਣਗੇ। ਪ੍ਰੋਗਰਾਮ ਦੀ ਅਗਵਾ

Read Full Story: http://www.punjabinfoline.com/story/22336