Wednesday, February 5, 2014

ਆਪ ਸਰਕਾਰ ਨੋਟ ਦੇ ਬਦਲੇ ਵੋਟ ਮਾਮਲੇ ਚ 7 ਲੋਕਾਂ ਵਿਰੁੱਧ ਕਰੇਗੀ ਅਪੀਲ ਦਾਇਰ

ਨਵੀਂ ਦਿੱਲੀ, ਦਿੱਲੀ ਸਰਕਾਰ ਨੇ ਇਕ ਹੇਠਲੀ ਅਦਾਲਤ ਵਲੋਂ 2008 ਦੇ ਨੋਟ ਦੇ ਬਦਲੇ ਵੋਟ ਮਾਮਲੇ ਚ ਸਮਾਜਵਾਦੀ ਪਾਰਟੀ ਦੇ ਸਾਬਕਾ ਨੇਤਾ ਅਮਰ ਸਿੰਘ, ਭਾਜਪਾ ਨੇਤਾ ਲਾਲਕ੍ਰਿਸ਼ਨ ਅਡਵਾਨੀ ਦੇ ਸਾਬਕਾ ਸਹਾਇਕ ਸੁਧਿੰਦਰ ਕੁਲਕਰਣੀ ਅਤੇ ਇਸੇ ਹੀ ਪਾਰਟੀ ਦੇ ਤਿੰਨ ਨੇਤਾਵਾਂ ਸਮੇਤ 7 ਲੋਕਾਂ ਨੂੰ ਬਰੀ ਕਰਨ ਵਿਰੁੱਧ ਬੁੱਧਵਾਰ ਨੂੰ ਅਪੀਲ ਕਰਨ ਦਾ ਫੈਸਲਾ ਕੀਤਾ। ਆਪ ਸਰਕਾਰ ਦੇ ਸੀਨੀਅਰ ਮੰਤਰੀ ਮਨੀਸ਼ ਸਿਸ�

Read Full Story: http://www.punjabinfoline.com/story/22299