Tuesday, February 4, 2014

7 ਸਾਲਾਂ ਦੌਰਾਨ 18770 ਉਦਯੋਗਿਕ ਇਕਾਈਆਂ ਬੰਦ

ਚੰਡੀਗੜ੍ਹ, ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਪੰਜਾਬ ਉਦਯੋਗਿਕ ਮਾਮਲੇ ਚ ਖ਼ਾਤਮੇ ਵੱਲ ਵੱਧ ਰਿਹਾ ਹੈ, ਜਿਹੜਾ ਖੁਲਾਸਾ ਆਰ. ਟੀ. ਆਈ. ਕਾਨੂੰਨ ਤਹਿਤ ਮੰਗੀ ਗਈ ਜਾਣਕਾਰੀ ਨੇ ਕੀਤਾ ਹੈ। ਅਕਾਲੀ ਭਾਜਪਾ ਦੇ 7 ਸਾਲਾਂ ਦੇ ਸ਼ਾਸਨਕਾਲ ਦੌਰਾਨ 18770 ਉਦਯੋਗਿਕ ਇਕਾਈਆਂ ਬੰਦ ਹੋ ਚੁੱਕੀਆਂ ਹਨ, ਜਦਕਿ ਪੰਜਾਬ ਸਰਕਾਰ ਦੇ ਦਾਅਵਿਆਂ ਦੇ ਉਲਟ ਕੋਈ ਨਵਾਂ ਉਦਯੋ�

Read Full Story: http://www.punjabinfoline.com/story/22274