Tuesday, February 11, 2014

ਕਾਂਗਰਸ ਨੇ 6 ਸੰਸਦ ਮੈਂਬਰਾਂ ਨੂੰ ਬਰਖਾਸਤ ਕੀਤਾ

ਨਵੀਂ ਦਿੱਲੀ, ਕਾਂਗਰਸ ਨੇ ਤੇਲੰਗਾਨਾ ਮਸਲੇ ਤੇ ਮੁਸ਼ਕਲਾਂ ਖੜ੍ਹੇ ਕਰ ਰਹੇ ਆਂਧਰਾ ਪ੍ਰਦੇਸ਼ ਦੇ 6 ਸੰਸਦ ਮੈਂਬਰਾਂ ਨੂੰ ਤੁਰੰਤ ਪ੍ਰਭਾਵ ਤੋਂ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਹੈ। ਇਨ੍ਹਾਂ ਸੰਸਦ ਮੈਂਬਰਾਂ ਦੇ ਨਾਂ ਸ਼੍ਰੀ ਐੱਸ. ਹਾਰੇ, ਸ਼੍ਰੀ ਜੀ. ਵੀ. ਹਰਸ਼ਕੁਮਾਰ, ਸ਼੍ਰੀ ਵੀ. ਅਰੁਣ ਕੁਮਾਰ, ਸ਼੍ਰੀ ਐੱਲ. ਰਾਜਗੋਪਾਲ, ਸ਼੍ਰੀ ਆਰ ਸੰਵਾਸ਼ਿਪ ਰਾਓ ਅਤੇ ਸ਼੍ਰੀ ਕੇ. ਸਾਈ ਪ੍ਰਤਾਪ।
ਪਾਰਟੀ ਦੇ ਜਨਰਲ ਸਕੱਤ�

Read Full Story: http://www.punjabinfoline.com/story/22394