Tuesday, February 11, 2014

ਆਈ.ਐ.ਐਸ. ਦੀ ਪ੍ਰੀਖਿਆ ਲਈ ਹੁਣ ਮਿਲਣਗੇ 5 ਮੋਕੇ

ਹੁਣ ਆਈ.ਏ.ਐਸ. ਦੀ ਪ੍ਰੀਖਿਆ ਦੇਣ ਲਈ ਪ੍ਰੀਖਿਆਰਥੀ ਨੂੰ 5 ਮੋਕੇ ਮਿਲ ਸਕਣਗੇ ਜੋ ਕੀ ਪਹਿਲਾ ਹਰ ਕਿਸੇ ਨੂੰ 3 ਮੋਕੇ ਹੀ ਮਿਲਦੇ ਸਨ l ਇਹ ਯੂਵਾ ਵਰਗ ਲਈ ਚੰਗੀ ਖਬਰ ਹੈ ਅਤੇ ਇਸ ਖਬਰ ਨਾਲ ਯੂਵਾਵਾਂ ਵਿਚ ਉਤਸ਼ਾਹ ਵੀ ਹੈ l ਯੁਵਾਵਾਂ ਦਾ ਕਹਿਣਾ ਹੈ ਕੀ ਹੁਣ ਓਹਨਾ ਨੂੰ 2 ਮੋਕੇ ਹੋਰ ਮਿਲ ਸਕਣਗੇ ਇਸ ਪ੍ਰੀਖਿਆ ਨੂੰ ਪਾਸ ਕਰਨ ਲਈ l

Read Full Story: http://www.punjabinfoline.com/story/22385